ਜਿਲਾ ਗੁਰਦਾਸਪੁਰ ਮੰਗਲਵਾਰ ਤੋ ਦੁਕਾਨਾਂ ਸਵੇਰੇ 9 ਤੇ ਦੁਪਿਹਰ 1 ਵਜੇ ਤਕ ਖੁੱਲਣੀਆਂ

ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਦਿਨ ਵਾਰ/ਰੁਟੇਸ਼ਨਵਾਈਜ਼ ਦੁਕਾਨਾਂ ਖੋਲਣ ਸਬੰਧੀ ਨਵੀਆਂ ਹਦਾਇਤਾਂ ਜਾਰੀ ਗੁਰਦਾਸਪੁਰ, 4 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 24 ਅਪ੍ਰੈਲ 2020 ਨੂੰ ਲਾਕਡਾਊਨ ਦੋਰਾਨ ਦੁਕਾਨਾਂ ਖੋਲ•ਣ ਵਿਚ ਦਿੱਤੀ ਰਾਹਤ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ … Continue reading ਜਿਲਾ ਗੁਰਦਾਸਪੁਰ ਮੰਗਲਵਾਰ ਤੋ ਦੁਕਾਨਾਂ ਸਵੇਰੇ 9 ਤੇ ਦੁਪਿਹਰ 1 ਵਜੇ ਤਕ ਖੁੱਲਣੀਆਂ